Since 20112011 ਤੋਂ

Dr. Prabhjot Singh Bawaਡਾ. ਪ੍ਰਭਜੋਤ ਸਿੰਘ ਬਾਵਾBDS · Fellow ICOIBDS · ਫ਼ੈਲੋ ICOI

Your Smile,At Its Apex. ਤੁਹਾਡੀ ਮੁਸਕਾਨ,ਸਭ ਤੋਂ ਸੋਹਣੀ।

Tooth pain now?ਹੁਣੇ ਦੰਦ ਦਰਦ?Emergency helpਐਮਰਜੈਂਸੀ ਮਦਦ 5.0rating on Googleਗੂਗਲ ਰੇਟਿੰਗ
Request a timeਸਮਾਂ ਮੰਗੋ
Dr. Prabhjot Singh Bawaਡਾ. ਪ੍ਰਭਜੋਤ ਸਿੰਘ ਬਾਵਾBDS · Fellow ICOIBDS · ਫ਼ੈਲੋ ICOI
Open 7 daysMon–Sat 9:30–6:30 · Sun 10–2
2011Caring for smiles sinceਤੋਂ ਮੁਸਕਾਨਾਂ ਦੀ ਦੇਖਭਾਲ
15+Years of practiceਸਾਲਾਂ ਦਾ ਤਜਰਬਾ
5.0★Google ratingਗੂਗਲ ਰੇਟਿੰਗ
12Treatments under one roofਇਲਾਜ ਇੱਕੋ ਛੱਤ ਹੇਠ

Implant centreਇੰਪਲਾਂਟ ਸੈਂਟਰ

Find your situation.ਆਪਣੀ ਹਾਲਤ ਚੁਣੋ।

From one missing tooth to a full set of fixed teeth: single implants, implant bridges, implant-supported dentures, All-on-4 and bone grafting, planned digitally by Dr. Prabhjot Singh Bawa.ਇੱਕ ਗੁੰਮ ਦੰਦ ਤੋਂ ਪੂਰੇ ਪੱਕੇ ਦੰਦਾਂ ਤੱਕ: ਇੱਕ ਇੰਪਲਾਂਟ, ਇੰਪਲਾਂਟ ਬ੍ਰਿਜ, ਇੰਪਲਾਂਟ ਨਾਲ ਟਿਕੇ ਨਕਲੀ ਦੰਦ, All-on-4 ਅਤੇ ਹੱਡੀ ਬਣਾਉਣਾ, ਡਾ. ਪ੍ਰਭਜੋਤ ਸਿੰਘ ਬਾਵਾ ਵੱਲੋਂ ਡਿਜੀਟਲ ਪਲਾਨ ਨਾਲ।

Missing a tooth?ਦੰਦ ਗੁੰਮ ਹੈ?

Compare your options.ਆਪਣੇ ਵਿਕਲਪਾਂ ਦੀ ਤੁਲਨਾ ਕਰੋ

Three ways to replace missing teeth. We'll help you choose the right one at your check-up.ਗੁੰਮ ਦੰਦਾਂ ਦੀ ਥਾਂ ਭਰਨ ਦੇ ਤਿੰਨ ਤਰੀਕੇ। ਜਾਂਚ ਵੇਲੇ ਅਸੀਂ ਸਹੀ ਚੋਣ ਵਿੱਚ ਮਦਦ ਕਰਾਂਗੇ।

ImplantਇੰਪਲਾਂਟA new root and tooth, on its ownਆਪਣੀ ਨਵੀਂ ਜੜ੍ਹ ਅਤੇ ਦੰਦ
Bridgeਬ੍ਰਿਜA fixed tooth held by its neighboursਨਾਲ ਦੇ ਦੰਦਾਂ ਦੇ ਸਹਾਰੇ ਪੱਕਾ ਦੰਦ
Dentureਨਕਲੀ ਦੰਦRemovable teeth on a plateਪਲੇਟ ਉੱਤੇ ਉਤਾਰਨ ਵਾਲੇ ਦੰਦ
Fixed or removableਪੱਕਾ ਜਾਂ ਉਤਾਰਨ ਵਾਲਾ
Fixedਪੱਕਾ
Fixedਪੱਕਾ
Removableਉਤਾਰਨ ਵਾਲਾ
Neighbouring teethਨਾਲ ਦੇ ਦੰਦ
Left untouchedਛੇੜੇ ਨਹੀਂ ਜਾਂਦੇ
Trimmed to hold itਸਹਾਰੇ ਲਈ ਘੜੇ ਜਾਂਦੇ ਹਨ
Clasps may rest on themਕਲਿੱਪ ਟਿਕ ਸਕਦੇ ਹਨ
How it feelsਅਹਿਸਾਸ
Like your own toothਆਪਣੇ ਦੰਦ ਵਰਗਾ
Naturalਕੁਦਰਤੀ
Takes getting used toਆਦਤ ਪੈਣ ਵਿੱਚ ਸਮਾਂ ਲੱਗਦਾ ਹੈ
Jawboneਜਬਾੜੇ ਦੀ ਹੱਡੀ
Helps keep it strongਮਜ਼ਬੂਤ ਰੱਖਣ ਵਿੱਚ ਮਦਦ
May shrink under the gapਖਾਲੀ ਥਾਂ ਹੇਠ ਘਟ ਸਕਦੀ ਹੈ
May shrink over timeਸਮੇਂ ਨਾਲ ਘਟ ਸਕਦੀ ਹੈ
Typical timeਆਮ ਸਮਾਂ
3–6 months3–6 ਮਹੀਨੇ
1–2 weeks1–2 ਹਫ਼ਤੇ
3–4 weeks3–4 ਹਫ਼ਤੇ

Inside a dental implantਡੈਂਟਲ ਇੰਪਲਾਂਟ ਦੇ ਅੰਦਰ

How a new tooth is built.ਨਵਾਂ ਦੰਦ ਕਿਵੇਂ ਬਣਦਾ ਹੈ

Keep scrolling to watch it come together.ਸਕ੍ਰੋਲ ਕਰਦੇ ਰਹੋ ਅਤੇ ਇਸ ਨੂੰ ਜੁੜਦਾ ਵੇਖੋ।

  1. The implantਇੰਪਲਾਂਟA small titanium root is placed in the jawbone, where the old root was.ਛੋਟੀ ਟਾਈਟੇਨੀਅਮ ਜੜ੍ਹ ਜਬਾੜੇ ਦੀ ਹੱਡੀ ਵਿੱਚ ਪੁਰਾਣੀ ਜੜ੍ਹ ਦੀ ਥਾਂ ਲਗਾਈ ਜਾਂਦੀ ਹੈ।
  2. The abutmentਅਬਟਮੈਂਟOnce the bone has healed around it, a connector is fixed on top.ਹੱਡੀ ਦੇ ਜੁੜ ਜਾਣ ਤੋਂ ਬਾਅਦ, ਉੱਪਰ ਇੱਕ ਜੋੜਨ ਵਾਲਾ ਹਿੱਸਾ ਲਗਾਇਆ ਜਾਂਦਾ ਹੈ।
  3. Your new toothਤੁਹਾਡਾ ਨਵਾਂ ਦੰਦA crown made from a digital scan is fitted, matched to your other teeth.ਡਿਜੀਟਲ ਸਕੈਨ ਤੋਂ ਬਣਿਆ ਕ੍ਰਾਊਨ ਤੁਹਾਡੇ ਬਾਕੀ ਦੰਦਾਂ ਨਾਲ ਮਿਲਾ ਕੇ ਲਗਾਇਆ ਜਾਂਦਾ ਹੈ।
See the single implant guideਇੱਕ ਦੰਦ ਦੇ ਇੰਪਲਾਂਟ ਦੀ ਗਾਈਡ ਵੇਖੋ →
Illustrationਚਿੱਤਰ

How implant treatment worksਇੰਪਲਾਂਟ ਇਲਾਜ ਕਿਵੇਂ ਹੁੰਦਾ ਹੈ

A clear path from consultation to new teeth.ਜਾਂਚ ਤੋਂ ਨਵੇਂ ਦੰਦਾਂ ਤੱਕ ਸਾਫ਼ ਰਸਤਾ

  1. 01

    Consultationਜਾਂਚ

    A careful check-up with digital X-ray and OPG, and a clear talk about your options.ਡਿਜੀਟਲ ਐਕਸ-ਰੇ ਅਤੇ OPG ਨਾਲ ਧਿਆਨ ਨਾਲ ਜਾਂਚ, ਅਤੇ ਵਿਕਲਪਾਂ ਬਾਰੇ ਸਾਫ਼ ਗੱਲ।

  2. 02

    Your planਤੁਹਾਡਾ ਪਲਾਨ

    A written treatment plan with the full cost before anything starts.ਕੁਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਪੂਰੇ ਖ਼ਰਚੇ ਵਾਲਾ ਲਿਖਤੀ ਪਲਾਨ।

  3. 03

    Placementਇੰਪਲਾਂਟ ਲਗਾਉਣਾ

    Implants placed under local anaesthesia, with a surgical guide when planned.ਸੁੰਨ ਕਰਕੇ ਇੰਪਲਾਂਟ ਲਗਾਏ ਜਾਂਦੇ ਹਨ, ਪਲਾਨ ਹੋਵੇ ਤਾਂ ਸਰਜੀਕਲ ਗਾਈਡ ਨਾਲ।

  4. 04

    New teethਨਵੇਂ ਦੰਦ

    Your permanent teeth are fitted once the implants have healed.ਇੰਪਲਾਂਟ ਠੀਕ ਹੋਣ ਤੋਂ ਬਾਅਦ ਪੱਕੇ ਦੰਦ ਲਗਾਏ ਜਾਂਦੇ ਹਨ।

Honest about timing:ਸਮੇਂ ਬਾਰੇ ਸੱਚ: most patients get temporary teeth first and permanent teeth after the implants heal, usually in 3 to 6 months. We do not promise everything in a single visit; we plan it to last.ਜ਼ਿਆਦਾਤਰ ਮਰੀਜ਼ਾਂ ਨੂੰ ਪਹਿਲਾਂ ਆਰਜ਼ੀ ਦੰਦ ਅਤੇ ਇੰਪਲਾਂਟ ਠੀਕ ਹੋਣ ਤੋਂ ਬਾਅਦ, ਆਮ ਤੌਰ 'ਤੇ 3 ਤੋਂ 6 ਮਹੀਨਿਆਂ ਵਿੱਚ, ਪੱਕੇ ਦੰਦ ਮਿਲਦੇ ਹਨ। ਅਸੀਂ ਇੱਕੋ ਮੁਲਾਕਾਤ ਵਿੱਚ ਸਭ ਕੁਝ ਦਾ ਵਾਅਦਾ ਨਹੀਂ ਕਰਦੇ; ਅਸੀਂ ਇਸ ਨੂੰ ਲੰਮਾ ਚੱਲਣ ਲਈ ਪਲਾਨ ਕਰਦੇ ਹਾਂ।

Dr. Prabhjot Singh Bawa in the treatment room at Apex Dental Studio, Ghoman

Your dentist · BDS · Fellow, ICOIਤੁਹਾਡੇ ਡਾਕਟਰ · BDS · ਫ਼ੈਲੋ, ICOI

Dr. Prabhjot Singh Bawaਡਾ. ਪ੍ਰਭਜੋਤ ਸਿੰਘ ਬਾਵਾ

The trusted family dentist for Ghoman and nearby villages. Dr. Bawa explains each step in plain Punjabi or English before treatment begins.ਘੁਮਾਣ ਅਤੇ ਆਸ-ਪਾਸ ਦੇ ਪਿੰਡਾਂ ਦੇ ਭਰੋਸੇਮੰਦ ਪਰਿਵਾਰਕ ਦੰਦਾਂ ਦੇ ਡਾਕਟਰ। ਡਾ. ਬਾਵਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਦਮ ਸੌਖੀ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਸਮਝਾਉਂਦੇ ਹਨ।

2011In Ghoman sinceਤੋਂ ਘੁਮਾਣ ਵਿੱਚ
15+Years of practiceਸਾਲਾਂ ਦਾ ਤਜਰਬਾ
12Treatments, one roofਇੱਕ ਛੱਤ ਹੇਠ ਇਲਾਜ
Book a visitਮੁਲਾਕਾਤ ਬੁੱਕ ਕਰੋ

Inside the clinicਕਲੀਨਿਕ ਅੰਦਰੋਂ

Designed to feel calmਸ਼ਾਂਤੀ ਮਹਿਸੂਸ ਕਰਨ ਲਈ ਬਣਾਇਆ ਗਿਆ

Comfortable lounges and air-conditioned rooms, so the wait feels like a pause, not a worry.ਆਰਾਮਦਾਇਕ ਉਡੀਕ ਕਮਰੇ ਅਤੇ ਏਅਰ-ਕੰਡੀਸ਼ਨਡ ਕਮਰੇ, ਤਾਂ ਜੋ ਉਡੀਕ ਫ਼ਿਕਰ ਨਹੀਂ, ਆਰਾਮ ਲੱਗੇ।

Modern equipment, under one roofਆਧੁਨਿਕ ਉਪਕਰਣ, ਇੱਕੋ ਛੱਤ ਹੇਠ

Digital X-ray (RVG)ਡਿਜੀਟਲ ਐਕਸ-ਰੇ (RVG)

A small sensor shows the image on screen in seconds, with far less radiation than film. We show you exactly what we see.ਛੋਟਾ ਸੈਂਸਰ ਕੁਝ ਸਕਿੰਟਾਂ ਵਿੱਚ ਤਸਵੀਰ ਸਕਰੀਨ 'ਤੇ ਲੈ ਆਉਂਦਾ ਹੈ, ਫ਼ਿਲਮ ਨਾਲੋਂ ਬਹੁਤ ਘੱਟ ਰੇਡੀਏਸ਼ਨ ਨਾਲ। ਅਸੀਂ ਤੁਹਾਨੂੰ ਉਹੀ ਵਿਖਾਉਂਦੇ ਹਾਂ ਜੋ ਅਸੀਂ ਵੇਖਦੇ ਹਾਂ।

OPG full-mouth X-rayOPG (ਪੂਰੇ ਮੂੰਹ ਦਾ ਐਕਸ-ਰੇ)

One panoramic X-ray shows all your teeth, jaws and joints, for planning implants, wisdom teeth and braces.ਇੱਕ ਪੈਨੋਰਾਮਿਕ ਐਕਸ-ਰੇ ਵਿੱਚ ਸਾਰੇ ਦੰਦ, ਜਬਾੜੇ ਅਤੇ ਜੋੜ ਦਿਸਦੇ ਹਨ, ਇੰਪਲਾਂਟ, ਅਕਲ ਦਾੜ੍ਹ ਅਤੇ ਬ੍ਰੇਸਿਜ਼ ਦੀ ਯੋਜਨਾ ਲਈ।

Intraoral scannerਇੰਟਰਾਓਰਲ ਸਕੈਨਰ

A small wand takes a precise 3D scan of your teeth for crowns, aligners, guided implants and smile design, instead of messy impression trays.ਛੋਟੀ ਛੜੀ ਨਾਲ ਦੰਦਾਂ ਦਾ ਸਟੀਕ 3D ਸਕੈਨ, ਕੈਪ, ਅਲਾਈਨਰ, ਗਾਈਡਡ ਇੰਪਲਾਂਟ ਅਤੇ ਸਮਾਈਲ ਡਿਜ਼ਾਈਨ ਲਈ, ਨਾਪ ਵਾਲੀ ਟਰੇ ਦੀ ਥਾਂ।

Diode laserਡਾਇਓਡ ਲੇਜ਼ਰ

Treats gums, ulcers and sensitive areas with little bleeding and quicker healing, often without stitches.ਮਸੂੜਿਆਂ, ਛਾਲਿਆਂ ਅਤੇ ਸੰਵੇਦਨਸ਼ੀਲ ਥਾਵਾਂ ਦਾ ਇਲਾਜ ਘੱਟ ਖ਼ੂਨ ਅਤੇ ਜਲਦੀ ਠੀਕ ਹੋਣ ਨਾਲ, ਅਕਸਰ ਬਿਨਾਂ ਟਾਂਕਿਆਂ ਦੇ।

Autoclave sterilisationਆਟੋਕਲੇਵ ਕੀਟਾਣੂ-ਨਾਸ਼ਨ

Every instrument is sterilised with high-pressure steam before it is used for the next patient.ਹਰ ਔਜ਼ਾਰ ਅਗਲੇ ਮਰੀਜ਼ ਲਈ ਵਰਤਣ ਤੋਂ ਪਹਿਲਾਂ ਉੱਚ ਦਬਾਅ ਵਾਲੀ ਭਾਫ਼ ਨਾਲ ਕੀਟਾਣੂ-ਰਹਿਤ ਕੀਤਾ ਜਾਂਦਾ ਹੈ।

5.0Google ratingਗੂਗਲ ਰੇਟਿੰਗ

Hear it from our patientsਸਾਡੇ ਮਰੀਜ਼ਾਂ ਤੋਂ ਸੁਣੋ

Families from across the area share their experience on Google. Read what they say, or leave a review after your visit.ਇਲਾਕੇ ਭਰ ਦੇ ਪਰਿਵਾਰ ਗੂਗਲ 'ਤੇ ਆਪਣਾ ਤਜਰਬਾ ਸਾਂਝਾ ਕਰਦੇ ਹਨ। ਪੜ੍ਹੋ ਉਹ ਕੀ ਕਹਿੰਦੇ ਹਨ, ਜਾਂ ਮੁਲਾਕਾਤ ਤੋਂ ਬਾਅਦ ਰਿਵਿਊ ਲਿਖੋ।

The full range of family dentistry, with a focus on implants.ਪੂਰੇ ਪਰਿਵਾਰ ਲਈ ਹਰ ਦੰਦਾਂ ਦਾ ਇਲਾਜ, ਇੰਪਲਾਂਟ ਉੱਤੇ ਖ਼ਾਸ ਧਿਆਨ।

Before your visit · Treatment guideਮੁਲਾਕਾਤ ਤੋਂ ਪਹਿਲਾਂ · ਇਲਾਜ ਗਾਈਡ

Does a root canal hurt?ਕੀ ਰੂਟ ਕੈਨਾਲ ਦੁਖਦਾ ਹੈ?What is a dental implant?ਡੈਂਟਲ ਇੰਪਲਾਂਟ ਕੀ ਹੁੰਦਾ ਹੈ?How are braces fixed?ਬ੍ਰੇਸਿਜ਼ ਕਿਵੇਂ ਲੱਗਦੇ ਹਨ?Is cleaning safe for gums?ਕੀ ਸਫ਼ਾਈ ਮਸੂੜਿਆਂ ਲਈ ਠੀਕ ਹੈ?

See what happens in the chair before you sit in it. Simple, calm animations.ਕੁਰਸੀ ਤੇ ਬੈਠਣ ਤੋਂ ਪਹਿਲਾਂ ਵੇਖੋ ਕਿ ਕੀ ਹੁੰਦਾ ਹੈ। ਸੌਖੀਆਂ, ਸ਼ਾਂਤ ਐਨੀਮੇਸ਼ਨਾਂ।

What is bothering you?ਤੁਹਾਨੂੰ ਕੀ ਤਕਲੀਫ਼ ਹੈ?

12 treatments · Punjabi & English12 ਇਲਾਜ · ਪੰਜਾਬੀ ਅਤੇ ਅੰਗਰੇਜ਼ੀ

Patient guideਮਰੀਜ਼ ਗਾਈਡ

See how each treatment works before you sit on the chair.ਵੇਖੋ ਹਰ ਇਲਾਜ ਕਿਵੇਂ ਹੁੰਦਾ ਹੈ, ਕੁਰਸੀ 'ਤੇ ਬੈਠਣ ਤੋਂ ਪਹਿਲਾਂ

Choose a treatment and watch it step by step, explained in simple words.ਕੋਈ ਇਲਾਜ ਚੁਣੋ ਅਤੇ ਸੌਖੇ ਸ਼ਬਦਾਂ ਵਿੱਚ ਕਦਮ-ਦਰ-ਕਦਮ ਵੇਖੋ।

All treatmentsਸਾਰੇ ਇਲਾਜ

12 treatments under one roof.ਇੱਕ ਛੱਤ ਹੇਠ 12 ਇਲਾਜ।

Scroll to turn the wheel. Stop to see the details.ਪਹੀਆ ਘੁਮਾਉਣ ਲਈ ਸਕ੍ਰੋਲ ਕਰੋ। ਵੇਰਵੇ ਵੇਖਣ ਲਈ ਰੁਕੋ।

Learn more →ਹੋਰ ਜਾਣੋ →

My goal is to…ਮੇਰਾ ਮਕਸਦ ਹੈ…

Patient guideਮਰੀਜ਼ ਗਾਈਡ

See how each treatment works before you sit on the chair.ਵੇਖੋ ਹਰ ਇਲਾਜ ਕਿਵੇਂ ਹੁੰਦਾ ਹੈ, ਕੁਰਸੀ 'ਤੇ ਬੈਠਣ ਤੋਂ ਪਹਿਲਾਂ

Choose a treatment and watch it step by step, explained in simple words.ਕੋਈ ਇਲਾਜ ਚੁਣੋ ਅਤੇ ਸੌਖੇ ਸ਼ਬਦਾਂ ਵਿੱਚ ਕਦਮ-ਦਰ-ਕਦਮ ਵੇਖੋ।

Times are typical and vary from patient to patient. Your exact plan is decided after an examination.ਸਮਾਂ ਆਮ ਅੰਦਾਜ਼ਾ ਹੈ ਅਤੇ ਹਰ ਮਰੀਜ਼ ਲਈ ਵੱਖਰਾ ਹੋ ਸਕਦਾ ਹੈ। ਤੁਹਾਡੀ ਪੱਕੀ ਯੋਜਨਾ ਜਾਂਚ ਤੋਂ ਬਾਅਦ ਬਣਦੀ ਹੈ।

Missing a tooth? Compare implant, bridge and dentureਦੰਦ ਗੁੰਮ ਹੈ? ਇੰਪਲਾਂਟ, ਬ੍ਰਿਜ ਅਤੇ ਨਕਲੀ ਦੰਦਾਂ ਦੀ ਤੁਲਨਾ ਕਰੋ →

FAQਸਵਾਲ-ਜਵਾਬ

Answers before you visit.ਆਉਣ ਤੋਂ ਪਹਿਲਾਂ ਜਵਾਬ

What happens at my first visit?ਪਹਿਲੀ ਵਾਰ ਆਉਣ 'ਤੇ ਕੀ ਹੁੰਦਾ ਹੈ?
  1. Message usਸੁਨੇਹਾ ਭੇਜੋ Send a WhatsApp or call to choose a time that suits you.ਵਟਸਐਪ ਕਰੋ ਜਾਂ ਫ਼ੋਨ ਕਰਕੇ ਆਪਣੀ ਸਹੂਲਤ ਦਾ ਸਮਾਂ ਚੁਣੋ।
  2. Check-upਜਾਂਚ A careful look at your teeth and gums, with X-rays only when needed.ਦੰਦਾਂ ਅਤੇ ਮਸੂੜਿਆਂ ਦੀ ਧਿਆਨ ਨਾਲ ਜਾਂਚ, ਐਕਸ-ਰੇ ਸਿਰਫ਼ ਲੋੜ ਪੈਣ 'ਤੇ।
  3. Your planਤੁਹਾਡੀ ਯੋਜਨਾ Your options, time and cost explained clearly before anything starts.ਇਲਾਜ ਤੋਂ ਪਹਿਲਾਂ ਤੁਹਾਡੇ ਵਿਕਲਪ, ਸਮਾਂ ਅਤੇ ਖ਼ਰਚਾ ਸਾਫ਼ ਸਮਝਾਇਆ ਜਾਂਦਾ ਹੈ।
  4. Treatmentਇਲਾਜ Comfortable care, and follow-up advice to keep the results lasting.ਆਰਾਮਦਾਇਕ ਇਲਾਜ, ਅਤੇ ਨਤੀਜੇ ਲੰਮੇ ਸਮੇਂ ਤੱਕ ਰੱਖਣ ਲਈ ਸਲਾਹ।
What should I do in a dental emergency?ਦੰਦਾਂ ਦੀ ਐਮਰਜੈਂਸੀ ਵਿੱਚ ਕੀ ਕਰੀਏ?

Call or WhatsApp 82888 53253 straight away. Until you reach us:ਤੁਰੰਤ 82888 53253 'ਤੇ ਕਾਲ ਜਾਂ ਵਟਸਐਪ ਕਰੋ। ਸਾਡੇ ਕੋਲ ਪਹੁੰਚਣ ਤੱਕ:

Toothacheਦੰਦ ਦਰਦ

  • Rinse with warm salt water.ਗੁਣਗੁਣੇ ਲੂਣ ਵਾਲੇ ਪਾਣੀ ਨਾਲ ਕੁਰਲੀ ਕਰੋ।
  • Gently floss to remove trapped food.ਫਸਿਆ ਖਾਣਾ ਨਰਮੀ ਨਾਲ ਕੱਢੋ।
  • Hold a cold pack on the cheek, not the gum.ਗੱਲ੍ਹ ਉੱਤੇ ਬਾਹਰੋਂ ਠੰਢੀ ਪੱਟੀ ਰੱਖੋ।
  • Never put a painkiller tablet on the gum.ਦਰਦ ਦੀ ਗੋਲੀ ਮਸੂੜੇ 'ਤੇ ਕਦੇ ਨਾ ਰੱਖੋ।

Swellingਸੋਜ

  • Hold a cold pack outside the cheek, 15 minutes at a time.ਗੱਲ੍ਹ ਉੱਤੇ ਬਾਹਰੋਂ 15 ਮਿੰਟ ਠੰਢੀ ਪੱਟੀ ਰੱਖੋ।
  • Keep your head raised when lying down.ਲੇਟਣ ਵੇਲੇ ਸਿਰ ਉੱਚਾ ਰੱਖੋ।
  • Come in the same day.ਉਸੇ ਦਿਨ ਕਲੀਨਿਕ ਆਓ।
  • Swelling near the eye or neck, fever or trouble swallowing: go to a hospital emergency now.ਅੱਖ ਜਾਂ ਗਰਦਨ ਤੱਕ ਸੋਜ, ਬੁਖ਼ਾਰ ਜਾਂ ਨਿਗਲਣ ਵਿੱਚ ਔਖ ਹੋਵੇ ਤਾਂ ਤੁਰੰਤ ਹਸਪਤਾਲ ਦੀ ਐਮਰਜੈਂਸੀ ਜਾਓ।

Broken or chipped toothਟੁੱਟਿਆ ਦੰਦ

  • Rinse your mouth gently with water.ਪਾਣੀ ਨਾਲ ਨਰਮੀ ਨਾਲ ਕੁਰਲੀ ਕਰੋ।
  • Keep any broken pieces in a little milk.ਟੁੱਟੇ ਟੁਕੜੇ ਥੋੜ੍ਹੇ ਦੁੱਧ ਵਿੱਚ ਰੱਖੋ।
  • Avoid chewing on that side.ਉਸ ਪਾਸੇ ਨਾ ਚਬਾਓ।
  • Come in as soon as you can.ਜਿੰਨੀ ਜਲਦੀ ਹੋ ਸਕੇ ਕਲੀਨਿਕ ਆਓ।

Knocked-out toothਦੰਦ ਨਿਕਲ ਗਿਆ

  • Pick it up by the white top, never the root.ਦੰਦ ਨੂੰ ਉੱਪਰਲੇ ਚਿੱਟੇ ਹਿੱਸੇ ਤੋਂ ਫੜੋ, ਜੜ੍ਹ ਤੋਂ ਨਹੀਂ।
  • Rinse briefly in milk; don't scrub it.ਦੁੱਧ ਵਿੱਚ ਹਲਕਾ ਜਿਹਾ ਧੋਵੋ; ਰਗੜੋ ਨਾ।
  • Keep it in milk, or gently push it back into place.ਦੁੱਧ ਵਿੱਚ ਰੱਖੋ, ਜਾਂ ਨਰਮੀ ਨਾਲ ਆਪਣੀ ਥਾਂ ਵਾਪਸ ਲਗਾਓ।
  • Come within 30–60 minutes. Time saves the tooth.30–60 ਮਿੰਟਾਂ ਵਿੱਚ ਆਓ। ਸਮਾਂ ਹੀ ਦੰਦ ਬਚਾਉਂਦਾ ਹੈ।

This is first-aid guidance only. It does not replace an examination.ਇਹ ਸਿਰਫ਼ ਮੁੱਢਲੀ ਸਹਾਇਤਾ ਹੈ, ਜਾਂਚ ਦਾ ਬਦਲ ਨਹੀਂ।

I am nervous, or I have not seen a dentist in years. What now?ਮੈਨੂੰ ਡਰ ਲੱਗਦਾ ਹੈ, ਜਾਂ ਸਾਲਾਂ ਤੋਂ ਡੈਂਟਿਸਟ ਕੋਲ ਨਹੀਂ ਗਿਆ। ਹੁਣ ਕੀ ਕਰਾਂ?

That is more common than you think. Many patients come to us after years of putting it off. There is no judgement here. We start with a gentle check-up, explain everything and go at your pace. You can stop and ask questions at any time.ਇਹ ਤੁਹਾਡੀ ਸੋਚ ਨਾਲੋਂ ਜ਼ਿਆਦਾ ਆਮ ਹੈ। ਕਈ ਮਰੀਜ਼ ਸਾਲਾਂ ਤੱਕ ਟਾਲਣ ਤੋਂ ਬਾਅਦ ਆਉਂਦੇ ਹਨ। ਇੱਥੇ ਕੋਈ ਕੁਝ ਨਹੀਂ ਕਹਿੰਦਾ। ਅਸੀਂ ਨਰਮ ਜਾਂਚ ਨਾਲ ਸ਼ੁਰੂ ਕਰਦੇ ਹਾਂ, ਸਭ ਸਮਝਾਉਂਦੇ ਹਾਂ ਅਤੇ ਤੁਹਾਡੀ ਰਫ਼ਤਾਰ ਨਾਲ ਚੱਲਦੇ ਹਾਂ। ਤੁਸੀਂ ਕਿਸੇ ਵੀ ਵੇਲੇ ਰੁਕ ਕੇ ਸਵਾਲ ਪੁੱਛ ਸਕਦੇ ਹੋ।

Does treatment hurt?ਕੀ ਇਲਾਜ ਵਿੱਚ ਦਰਦ ਹੁੰਦਾ ਹੈ?

Most treatments are done after numbing the area, so you feel pressure rather than pain. Tell us any time you need a break.ਜ਼ਿਆਦਾਤਰ ਇਲਾਜ ਸੁੰਨ ਕਰਕੇ ਕੀਤੇ ਜਾਂਦੇ ਹਨ, ਇਸ ਲਈ ਦਰਦ ਨਹੀਂ, ਸਿਰਫ਼ ਦਬਾਅ ਮਹਿਸੂਸ ਹੁੰਦਾ ਹੈ। ਜਦੋਂ ਵੀ ਰੁਕਣਾ ਹੋਵੇ, ਦੱਸ ਦਿਓ।

Do I need an appointment?ਕੀ ਸਮਾਂ ਲੈਣਾ ਜ਼ਰੂਰੀ ਹੈ?

Booking on WhatsApp saves you waiting. In dental pain? Message us and we'll see you as soon as we can.ਵਟਸਐਪ 'ਤੇ ਸਮਾਂ ਲੈਣ ਨਾਲ ਉਡੀਕ ਨਹੀਂ ਕਰਨੀ ਪੈਂਦੀ। ਦੰਦ ਵਿੱਚ ਦਰਦ ਹੈ? ਸੁਨੇਹਾ ਭੇਜੋ, ਅਸੀਂ ਜਲਦੀ ਤੋਂ ਜਲਦੀ ਵੇਖਾਂਗੇ।

Are the instruments sterilised?ਕੀ ਔਜ਼ਾਰ ਕੀਟਾਣੂ-ਰਹਿਤ ਹੁੰਦੇ ਹਨ?

Yes. Instruments are sterilised in an autoclave with high-pressure steam before each patient.ਹਾਂ। ਹਰ ਮਰੀਜ਼ ਤੋਂ ਪਹਿਲਾਂ ਔਜ਼ਾਰ ਆਟੋਕਲੇਵ ਵਿੱਚ ਉੱਚ ਦਬਾਅ ਵਾਲੀ ਭਾਫ਼ ਨਾਲ ਕੀਟਾਣੂ-ਰਹਿਤ ਕੀਤੇ ਜਾਂਦੇ ਹਨ।

Are dental X-rays safe?ਕੀ ਦੰਦਾਂ ਦੇ ਐਕਸ-ਰੇ ਸੁਰੱਖਿਅਤ ਹਨ?

Our digital X-ray (RVG) uses a much lower dose than old film X-rays, and the image appears on screen in seconds so we can show it to you.ਸਾਡੇ ਡਿਜੀਟਲ ਐਕਸ-ਰੇ (RVG) ਵਿੱਚ ਪੁਰਾਣੇ ਫ਼ਿਲਮ ਐਕਸ-ਰੇ ਨਾਲੋਂ ਬਹੁਤ ਘੱਟ ਰੇਡੀਏਸ਼ਨ ਲੱਗਦੀ ਹੈ, ਅਤੇ ਤਸਵੀਰ ਕੁਝ ਸਕਿੰਟਾਂ ਵਿੱਚ ਸਕਰੀਨ 'ਤੇ ਆ ਜਾਂਦੀ ਹੈ ਤਾਂ ਜੋ ਅਸੀਂ ਤੁਹਾਨੂੰ ਵਿਖਾ ਸਕੀਏ।

When should my child first see a dentist?ਬੱਚੇ ਨੂੰ ਪਹਿਲੀ ਵਾਰ ਦੰਦਾਂ ਦੇ ਡਾਕਟਰ ਕੋਲ ਕਦੋਂ ਲਿਆਈਏ?

Around the first birthday, or when the first tooth appears. Early visits keep it relaxed and catch problems early.ਲਗਭਗ ਪਹਿਲੇ ਜਨਮਦਿਨ 'ਤੇ, ਜਾਂ ਜਦੋਂ ਪਹਿਲਾ ਦੰਦ ਨਿਕਲੇ। ਜਲਦੀ ਆਉਣ ਨਾਲ ਬੱਚੇ ਡਰਦੇ ਨਹੀਂ ਅਤੇ ਸਮੱਸਿਆ ਪਹਿਲਾਂ ਫੜੀ ਜਾਂਦੀ ਹੈ।

Is the clinic open on Sunday?ਕੀ ਕਲੀਨਿਕ ਐਤਵਾਰ ਨੂੰ ਖੁੱਲ੍ਹਾ ਹੈ?

Yes. We are open Monday to Saturday 9:30 AM to 6:30 PM, and Sunday 10:00 AM to 2:00 PM.ਹਾਂ। ਅਸੀਂ ਸੋਮਵਾਰ ਤੋਂ ਸ਼ਨਿੱਚਰਵਾਰ ਸਵੇਰੇ 9:30 ਤੋਂ ਸ਼ਾਮ 6:30 ਵਜੇ, ਅਤੇ ਐਤਵਾਰ ਸਵੇਰੇ 10:00 ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹੇ ਹਾਂ।

I have a toothache or swelling. Can you see me today?ਮੇਰੇ ਦੰਦ ਵਿੱਚ ਦਰਦ ਜਾਂ ਸੋਜ ਹੈ। ਕੀ ਅੱਜ ਹੀ ਵਿਖਾ ਸਕਦਾ ਹਾਂ?

Call or WhatsApp us straight away. Patients in pain, with swelling or a broken tooth are seen as soon as possible. After clinic hours (after 6:30 PM, or 2:00 PM on Sunday), WhatsApp us and we will get back to you. For severe swelling, fever or trouble swallowing, go to the nearest hospital emergency.ਤੁਰੰਤ ਕਾਲ ਜਾਂ ਵਟਸਐਪ ਕਰੋ। ਦਰਦ, ਸੋਜ ਜਾਂ ਟੁੱਟੇ ਦੰਦ ਵਾਲੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਵੇਖਿਆ ਜਾਂਦਾ ਹੈ। ਕਲੀਨਿਕ ਦੇ ਸਮੇਂ ਤੋਂ ਬਾਅਦ (ਸ਼ਾਮ 6:30 ਤੋਂ ਬਾਅਦ, ਐਤਵਾਰ ਦੁਪਹਿਰ 2:00 ਤੋਂ ਬਾਅਦ) ਸਾਨੂੰ ਵਟਸਐਪ ਕਰੋ, ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ। ਜ਼ਿਆਦਾ ਸੋਜ, ਬੁਖ਼ਾਰ ਜਾਂ ਨਿਗਲਣ ਵਿੱਚ ਔਖ ਹੋਵੇ ਤਾਂ ਨੇੜਲੇ ਹਸਪਤਾਲ ਦੀ ਐਮਰਜੈਂਸੀ ਜਾਓ।

Do I need to go to a big city for implants or smile designing?ਕੀ ਇੰਪਲਾਂਟ ਜਾਂ ਸਮਾਈਲ ਡਿਜ਼ਾਈਨਿੰਗ ਲਈ ਵੱਡੇ ਸ਼ਹਿਰ ਜਾਣਾ ਪਵੇਗਾ?

No. Digital guided implants, smile designing, BPS dentures and laser treatment are all done here in Ghoman, with OPG, digital X-ray and an intraoral scanner in the clinic.ਨਹੀਂ। ਡਿਜੀਟਲ ਗਾਈਡਡ ਇੰਪਲਾਂਟ, ਸਮਾਈਲ ਡਿਜ਼ਾਈਨਿੰਗ, BPS ਦੰਦ ਅਤੇ ਲੇਜ਼ਰ ਇਲਾਜ ਸਭ ਇੱਥੇ ਘੁਮਾਣ ਵਿੱਚ ਹੀ ਹੁੰਦੇ ਹਨ, ਕਲੀਨਿਕ ਵਿੱਚ OPG, ਡਿਜੀਟਲ ਐਕਸ-ਰੇ ਅਤੇ ਇੰਟਰਾਓਰਲ ਸਕੈਨਰ ਨਾਲ।

Will I know the cost before treatment?ਕੀ ਇਲਾਜ ਤੋਂ ਪਹਿਲਾਂ ਖ਼ਰਚਾ ਪਤਾ ਲੱਗੇਗਾ?

Yes. After your check-up we explain your options, the number of visits and the cost, so you can decide.ਹਾਂ। ਜਾਂਚ ਤੋਂ ਬਾਅਦ ਅਸੀਂ ਤੁਹਾਡੇ ਵਿਕਲਪ, ਮੁਲਾਕਾਤਾਂ ਅਤੇ ਖ਼ਰਚਾ ਸਮਝਾਉਂਦੇ ਹਾਂ, ਤਾਂ ਜੋ ਤੁਸੀਂ ਫ਼ੈਸਲਾ ਕਰ ਸਕੋ।

Tooth pain or swelling right now?ਹੁਣੇ ਦੰਦ ਦਰਦ ਜਾਂ ਸੋਜ?

Call or WhatsApp us straight away. Patients in pain are seen as soon as possible, including Sundays.ਤੁਰੰਤ ਕਾਲ ਜਾਂ ਵਟਸਐਪ ਕਰੋ। ਦਰਦ ਵਾਲੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਵੇਖਿਆ ਜਾਂਦਾ ਹੈ, ਐਤਵਾਰ ਨੂੰ ਵੀ। First-aid tipsਮੁੱਢਲੀ ਸਹਾਇਤਾ →

After 6:30 PM (Sunday after 2:00 PM)? WhatsApp us and we will get back to you.ਸ਼ਾਮ 6:30 ਤੋਂ ਬਾਅਦ (ਐਤਵਾਰ 2:00 ਤੋਂ ਬਾਅਦ)? ਵਟਸਐਪ ਕਰੋ, ਅਸੀਂ ਸੰਪਰਕ ਕਰਾਂਗੇ।

Contactਸੰਪਰਕ

Come see usਸਾਨੂੰ ਮਿਲਣ ਆਓ

Request a timeਸਮਾਂ ਮੰਗੋ

Fill this in and send it on WhatsApp. We will confirm your time.ਇਹ ਭਰ ਕੇ ਵਟਸਐਪ 'ਤੇ ਭੇਜੋ। ਅਸੀਂ ਤੁਹਾਡਾ ਸਮਾਂ ਪੱਕਾ ਕਰਾਂਗੇ।

Your details go only into your WhatsApp message to us. Nothing is saved on this website. Privacyਤੁਹਾਡੀ ਜਾਣਕਾਰੀ ਸਿਰਫ਼ ਵਟਸਐਪ ਸੁਨੇਹੇ ਵਿੱਚ ਜਾਂਦੀ ਹੈ। ਇਸ ਵੈੱਬਸਾਈਟ 'ਤੇ ਕੁਝ ਵੀ ਸੰਭਾਲਿਆ ਨਹੀਂ ਜਾਂਦਾ। ਨਿੱਜਤਾ

Open 7 daysਹਫ਼ਤੇ ਦੇ 7 ਦਿਨ ਖੁੱਲ੍ਹਾMon–Sat 9:30 AM–6:30 PM · Sun 10:00 AM–2:00 PMਸੋਮ–ਸ਼ਨਿ 9:30–6:30 · ਐਤ 10:00–2:00
Radha Swami Road, Main Bazar, Ghomanਰਾਧਾ ਸੁਆਮੀ ਰੋਡ, ਮੇਨ ਬਾਜ਼ਾਰ, ਘੁਮਾਣNear Post Office, Distt. Gurdaspur 143514ਡਾਕਖਾਨੇ ਦੇ ਨੇੜੇ, ਜ਼ਿਲ੍ਹਾ ਗੁਰਦਾਸਪੁਰ 143514
Callਕਾਲ 82888 53253Directionsਰਸਤਾ
Area sketch, not to scaleਇਲਾਕੇ ਦਾ ਖ਼ਾਕਾ, ਪੈਮਾਨੇ ਮੁਤਾਬਕ ਨਹੀਂOpen in Google Mapsਗੂਗਲ ਮੈਪ ਵਿੱਚ ਖੋਲ੍ਹੋ

Hoursਸਮਾਂ

Mon – Satਸੋਮ – ਸ਼ਨਿੱਚਰ
9:30 AM – 6:30 PM
Sundayਐਤਵਾਰ
10:00 AM – 2:00 PM

Message ahead to avoid waiting. After hours, WhatsApp us and we will get back to you.ਉਡੀਕ ਤੋਂ ਬਚਣ ਲਈ ਪਹਿਲਾਂ ਸੁਨੇਹਾ ਭੇਜੋ। ਸਮੇਂ ਤੋਂ ਬਾਅਦ ਵਟਸਐਪ ਕਰੋ, ਅਸੀਂ ਸੰਪਰਕ ਕਰਾਂਗੇ।

Addressਪਤਾ

Apex Dental Studio
Radha Swami Road, Main Bazar
VPO Ghoman, near Post Office
Distt. Gurdaspur, Punjab 143514
ਏਪੈਕਸ ਡੈਂਟਲ ਸਟੂਡੀਓ
ਰਾਧਾ ਸੁਆਮੀ ਰੋਡ, ਮੇਨ ਬਾਜ਼ਾਰ
ਪਿੰਡ ਤੇ ਡਾਕਖਾਨਾ ਘੁਮਾਣ, ਡਾਕਖਾਨੇ ਦੇ ਨੇੜੇ
ਜ਼ਿਲ੍ਹਾ ਗੁਰਦਾਸਪੁਰ, ਪੰਜਾਬ 143514

Phone & WhatsAppਫ਼ੋਨ ਅਤੇ ਵਟਸਐਪ

+91 82888 53253
Callਕਾਲ ਕਰੋ