Treatment guide · Since 2011ਇਲਾਜ ਗਾਈਡ · 2011 ਤੋਂ

Root canal treatment (RCT) in Ghoman, Gurdaspurਰੂਟ ਕੈਨਾਲ ਇਲਾਜ (RCT) – ਘੁਮਾਣ, ਗੁਰਦਾਸਪੁਰ

Save a painful tooth. Explained step by step by Dr. Prabhjot Singh Bawa, BDS, Fellow ICOI, at Apex Dental Studio.ਦਰਦ ਵਾਲਾ ਦੰਦ ਬਚਾਓ। ਡਾ. ਪ੍ਰਭਜੋਤ ਸਿੰਘ ਬਾਵਾ, BDS, ਫ਼ੈਲੋ ICOI ਵੱਲੋਂ ਏਪੈਕਸ ਡੈਂਟਲ ਸਟੂਡੀਓ ਵਿੱਚ ਕਦਮ-ਦਰ-ਕਦਮ ਸਮਝਾਇਆ ਗਿਆ।

5.0rating on Googleਗੂਗਲ ਰੇਟਿੰਗ
Cross-section model of a tooth showing the root canalsIllustrationਚਿੱਤਰ
Root canal treatmentਰੂਟ ਕੈਨਾਲ ਇਲਾਜ

Times are typical and vary from patient to patient. Your exact plan is decided after an examination.ਸਮਾਂ ਆਮ ਅੰਦਾਜ਼ਾ ਹੈ ਅਤੇ ਹਰ ਮਰੀਜ਼ ਲਈ ਵੱਖਰਾ ਹੋ ਸਕਦਾ ਹੈ। ਤੁਹਾਡੀ ਪੱਕੀ ਯੋਜਨਾ ਜਾਂਚ ਤੋਂ ਬਾਅਦ ਬਣਦੀ ਹੈ।

Signs you may need itਕਦੋਂ ਲੋੜ ਪੈ ਸਕਦੀ ਹੈ

  • Severe or throbbing toothacheਤੇਜ਼ ਜਾਂ ਧੜਕਦਾ ਦੰਦ ਦਰਦ
  • Pain that lingers after hot or coldਗਰਮ-ਠੰਢੇ ਤੋਂ ਬਾਅਦ ਦੇਰ ਤੱਕ ਦਰਦ
  • Swelling or a pimple on the gumਮਸੂੜੇ 'ਤੇ ਸੋਜ ਜਾਂ ਫਿਨਸੀ
  • A tooth that has turned darkਦੰਦ ਦਾ ਰੰਗ ਗੂੜ੍ਹਾ ਹੋਣਾ

How it's done at Apexਏਪੈਕਸ ਵਿੱਚ ਇਹ ਕਿਵੇਂ ਹੁੰਦਾ ਹੈ

  1. Infectionਇਨਫੈਕਸ਼ਨDecay reaches the pulp and causes pain or swelling.ਕੀੜਾ ਨਸ ਤੱਕ ਪਹੁੰਚ ਕੇ ਦਰਦ ਜਾਂ ਸੋਜ ਕਰਦਾ ਹੈ।
  2. Cleanਸਫ਼ਾਈThe canals are opened and cleaned with very fine files.ਬਰੀਕ ਫਾਈਲਾਂ ਨਾਲ ਨਾਲੀਆਂ ਖੋਲ੍ਹ ਕੇ ਸਾਫ਼ ਕੀਤੀਆਂ ਜਾਂਦੀਆਂ ਹਨ।
  3. SealਭਰਾਈThe cleaned canals are filled and sealed.ਸਾਫ਼ ਨਾਲੀਆਂ ਭਰ ਕੇ ਬੰਦ ਕੀਤੀਆਂ ਜਾਂਦੀਆਂ ਹਨ।
  4. CapਕੈਪA crown protects the treated tooth.ਕੈਪ ਇਲਾਜ ਕੀਤੇ ਦੰਦ ਦੀ ਰਾਖੀ ਕਰਦੀ ਹੈ।

FAQਸਵਾਲ-ਜਵਾਬ

Questions about root canal treatmentਰੂਟ ਕੈਨਾਲ ਇਲਾਜ ਬਾਰੇ ਸਵਾਲ

Is root canal treatment painful?ਕੀ ਰੂਟ ਕੈਨਾਲ ਵਿੱਚ ਦਰਦ ਹੁੰਦਾ ਹੈ?

The tooth is numbed first, so most patients find it feels like having a filling. It removes the cause of the pain.ਪਹਿਲਾਂ ਦੰਦ ਸੁੰਨ ਕੀਤਾ ਜਾਂਦਾ ਹੈ, ਇਸ ਲਈ ਜ਼ਿਆਦਾਤਰ ਮਰੀਜ਼ਾਂ ਨੂੰ ਇਹ ਫਿਲਿੰਗ ਵਰਗਾ ਲੱਗਦਾ ਹੈ। ਇਹ ਦਰਦ ਦਾ ਕਾਰਨ ਹੀ ਖ਼ਤਮ ਕਰਦਾ ਹੈ।

Can root canal be done in one visit?ਕੀ ਰੂਟ ਕੈਨਾਲ ਇੱਕੋ ਮੁਲਾਕਾਤ ਵਿੱਚ ਹੋ ਸਕਦਾ ਹੈ?

Often yes, depending on the infection. Some teeth need two or three visits to clear fully.ਅਕਸਰ ਹਾਂ, ਇਨਫੈਕਸ਼ਨ 'ਤੇ ਨਿਰਭਰ ਕਰਦਾ ਹੈ। ਕੁਝ ਦੰਦਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਦੋ-ਤਿੰਨ ਮੁਲਾਕਾਤਾਂ ਲੱਗਦੀਆਂ ਹਨ।

Why Apex Dental Studioਏਪੈਕਸ ਡੈਂਟਲ ਸਟੂਡੀਓ ਕਿਉਂ

Care you can trust, close to homeਘਰ ਦੇ ਨੇੜੇ ਭਰੋਸੇਮੰਦ ਇਲਾਜ

  • Trusted family dentist since 20112011 ਤੋਂ ਭਰੋਸੇਮੰਦ ਪਰਿਵਾਰਕ ਦੰਦਾਂ ਦੇ ਡਾਕਟਰ
  • Dr. Bawa is a Fellow of the International Congress of Oral Implantologists (ICOI)ਡਾ. ਬਾਵਾ ਇੰਟਰਨੈਸ਼ਨਲ ਕਾਂਗਰਸ ਆਫ਼ ਓਰਲ ਇੰਪਲਾਂਟੋਲੋਜਿਸਟਸ (ICOI) ਦੇ ਫ਼ੈਲੋ ਹਨ
  • Rated 5.0 on Google by local familiesਸਥਾਨਕ ਪਰਿਵਾਰਾਂ ਵੱਲੋਂ ਗੂਗਲ 'ਤੇ 5.0 ਰੇਟਿੰਗ
  • Digital X-ray, OPG, intraoral scanner and diode laser in the clinicਕਲੀਨਿਕ ਵਿੱਚ ਹੀ ਡਿਜੀਟਲ ਐਕਸ-ਰੇ, OPG, ਇੰਟਰਾਓਰਲ ਸਕੈਨਰ ਅਤੇ ਡਾਇਓਡ ਲੇਜ਼ਰ
  • Every step explained in Punjabi or Englishਹਰ ਕਦਮ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਸਮਝਾਇਆ ਜਾਂਦਾ ਹੈ
  • Open 7 days, including Sunday 10 AM–2 PMਹਫ਼ਤੇ ਦੇ 7 ਦਿਨ ਖੁੱਲ੍ਹਾ, ਐਤਵਾਰ ਸਵੇਰੇ 10 ਤੋਂ ਦੁਪਹਿਰ 2 ਵਜੇ ਵੀ

Patients come to us for root canal treatment from Sri Hargobindpur, Batala, Qadian, Harchowal, Mehta, Baba Bakala, Beas and Raiya.ਮਰੀਜ਼ ਰੂਟ ਕੈਨਾਲ ਇਲਾਜ ਲਈ ਸ੍ਰੀ ਹਰਗੋਬਿੰਦਪੁਰ, ਬਟਾਲਾ, ਕਾਦੀਆਂ, ਹਰਚੋਵਾਲ, ਮਹਿਤਾ, ਬਾਬਾ ਬਕਾਲਾ, ਬਿਆਸ ਅਤੇ ਰਈਆ ਤੋਂ ਆਉਂਦੇ ਹਨ।

Apex Dental Studio

Ready when you areਜਦੋਂ ਤੁਸੀਂ ਤਿਆਰ ਹੋ, ਅਸੀਂ ਹਾਜ਼ਰ ਹਾਂ

Mon–Sat 9:30 AM–6:30 PM · Sun 10:00 AM–2:00 PMਸੋਮ–ਸ਼ਨਿੱਚਰ ਸਵੇਰੇ 9:30–ਸ਼ਾਮ 6:30 · ਐਤਵਾਰ ਸਵੇਰੇ 10:00–ਦੁਪਹਿਰ 2:00