Patient guide · After your visitਮਰੀਜ਼ ਗਾਈਡ · ਇਲਾਜ ਤੋਂ ਬਾਅਦ

Aftercare, step by stepਇਲਾਜ ਤੋਂ ਬਾਅਦ ਦੀ ਸੰਭਾਲ, ਕਦਮ-ਦਰ-ਕਦਮ

What to do at home after an implant, a tooth removal or a root canal. Read it in Punjabi or English, or print it.ਇੰਪਲਾਂਟ, ਦੰਦ ਕਢਵਾਉਣ ਜਾਂ ਰੂਟ ਕੈਨਾਲ ਤੋਂ ਬਾਅਦ ਘਰ ਵਿੱਚ ਕੀ ਕਰਨਾ ਹੈ। ਪੰਜਾਬੀ ਜਾਂ ਅੰਗਰੇਜ਼ੀ ਵਿੱਚ ਪੜ੍ਹੋ ਜਾਂ ਪ੍ਰਿੰਟ ਕਰੋ।

5.0rating on Googleਗੂਗਲ ਰੇਟਿੰਗ

After implant surgeryਇੰਪਲਾਂਟ ਲੱਗਣ ਤੋਂ ਬਾਅਦ

First 24 hoursਪਹਿਲੇ 24 ਘੰਟੇ

  • Bite gently on the gauze for 30 to 45 minutes.ਜਾਲੀ (ਗੌਜ਼) ਨੂੰ 30 ਤੋਂ 45 ਮਿੰਟ ਹੌਲੀ ਦਬਾ ਕੇ ਰੱਖੋ।
  • Hold a cold pack on the cheek: 10 minutes on, 10 minutes off.ਗੱਲ੍ਹ ਉੱਤੇ ਠੰਢੀ ਪੱਟੀ ਰੱਖੋ: 10 ਮਿੰਟ ਰੱਖੋ, 10 ਮਿੰਟ ਹਟਾਓ।
  • No rinsing, spitting or straws today.ਅੱਜ ਕੁਰਲੀ, ਥੁੱਕਣਾ ਜਾਂ ਸਟ੍ਰਾਅ ਨਾ ਵਰਤੋ।
  • Eat soft, cool food and chew on the other side.ਨਰਮ, ਠੰਢਾ ਖਾਣਾ ਖਾਓ ਅਤੇ ਦੂਜੇ ਪਾਸੇ ਚਬਾਓ।
  • Take the medicines exactly as prescribed.ਦਵਾਈਆਂ ਬਿਲਕੁਲ ਦੱਸੇ ਅਨੁਸਾਰ ਲਓ।

Next 7 daysਅਗਲੇ 7 ਦਿਨ

  • From the next day, rinse gently with warm salt water after meals.ਅਗਲੇ ਦਿਨ ਤੋਂ ਖਾਣੇ ਤੋਂ ਬਾਅਦ ਕੋਸੇ ਲੂਣ ਵਾਲੇ ਪਾਣੀ ਨਾਲ ਹੌਲੀ ਕੁਰਲੀ ਕਰੋ।
  • Brush your other teeth normally; clean near the implant gently.ਬਾਕੀ ਦੰਦ ਆਮ ਵਾਂਗ ਬੁਰਸ਼ ਕਰੋ; ਇੰਪਲਾਂਟ ਕੋਲ ਹੌਲੀ ਸਾਫ਼ ਕਰੋ।
  • Avoid smoking and gutka. They slow healing.ਸਿਗਰਟ ਅਤੇ ਗੁਟਕਾ ਨਾ ਵਰਤੋ। ਇਹ ਠੀਕ ਹੋਣ ਵਿੱਚ ਦੇਰੀ ਕਰਦੇ ਹਨ।
  • Some swelling on day 2 or 3 is normal, then it settles.ਦੂਜੇ ਜਾਂ ਤੀਜੇ ਦਿਨ ਥੋੜ੍ਹੀ ਸੋਜ ਆਮ ਹੈ, ਫਿਰ ਘਟ ਜਾਂਦੀ ਹੈ।
  • Come for your review visit on the planned day.ਦੱਸੇ ਦਿਨ ਜਾਂਚ ਲਈ ਜ਼ਰੂਰ ਆਓ।

After tooth removalਦੰਦ ਕਢਵਾਉਣ ਤੋਂ ਬਾਅਦ

First 24 hoursਪਹਿਲੇ 24 ਘੰਟੇ

  • Bite on the gauze for 30 to 45 minutes.ਜਾਲੀ ਨੂੰ 30 ਤੋਂ 45 ਮਿੰਟ ਦਬਾ ਕੇ ਰੱਖੋ।
  • Do not rinse, spit or use a straw. This protects the healing clot.ਕੁਰਲੀ, ਥੁੱਕਣਾ ਜਾਂ ਸਟ੍ਰਾਅ ਨਾ ਵਰਤੋ। ਇਸ ਨਾਲ ਜ਼ਖ਼ਮ ਦਾ ਖ਼ੂਨ ਦਾ ਥੱਕਾ ਬਚਿਆ ਰਹਿੰਦਾ ਹੈ।
  • Eat soft, cool food. Avoid hot drinks today.ਨਰਮ, ਠੰਢਾ ਖਾਣਾ ਖਾਓ। ਅੱਜ ਗਰਮ ਚਾਹ ਜਾਂ ਦੁੱਧ ਨਾ ਪੀਓ।
  • No smoking or gutka for at least 3 days.ਘੱਟੋ-ਘੱਟ 3 ਦਿਨ ਸਿਗਰਟ ਜਾਂ ਗੁਟਕਾ ਨਾ ਵਰਤੋ।

Next 7 daysਅਗਲੇ 7 ਦਿਨ

  • From the next day, rinse gently with warm salt water after meals.ਅਗਲੇ ਦਿਨ ਤੋਂ ਖਾਣੇ ਤੋਂ ਬਾਅਦ ਕੋਸੇ ਲੂਣ ਵਾਲੇ ਪਾਣੀ ਨਾਲ ਹੌਲੀ ਕੁਰਲੀ ਕਰੋ।
  • Keep chewing away from the socket for a week.ਇੱਕ ਹਫ਼ਤਾ ਉਸ ਥਾਂ ਨਾਲ ਨਾ ਚਬਾਓ।
  • Brush gently, but do not poke the socket.ਹੌਲੀ ਬੁਰਸ਼ ਕਰੋ, ਪਰ ਜ਼ਖ਼ਮ ਨੂੰ ਨਾ ਛੇੜੋ।

After root canal treatmentਰੂਟ ਕੈਨਾਲ ਤੋਂ ਬਾਅਦ

Same dayਉਸੇ ਦਿਨ

  • Do not eat until the numbness wears off, so you do not bite your cheek.ਸੁੰਨ ਹਟਣ ਤੱਕ ਕੁਝ ਨਾ ਖਾਓ, ਤਾਂ ਜੋ ਗੱਲ੍ਹ ਨਾ ਵੱਢੀ ਜਾਵੇ।
  • Mild soreness for a few days is common. Take medicines as advised.ਕੁਝ ਦਿਨ ਹਲਕਾ ਦਰਦ ਆਮ ਹੈ। ਦਵਾਈ ਦੱਸੇ ਅਨੁਸਾਰ ਲਓ।

Until your cap is fittedਕੈਪ ਲੱਗਣ ਤੱਕ

  • Avoid hard food on that tooth. It can crack before the cap is on.ਉਸ ਦੰਦ ਨਾਲ ਸਖ਼ਤ ਚੀਜ਼ ਨਾ ਚਬਾਓ। ਕੈਪ ਤੋਂ ਪਹਿਲਾਂ ਦੰਦ ਟੁੱਟ ਸਕਦਾ ਹੈ।
  • If the temporary filling falls out, call us.ਜੇ ਆਰਜ਼ੀ ਫਿਲਿੰਗ ਨਿਕਲ ਜਾਵੇ, ਸਾਨੂੰ ਫ਼ੋਨ ਕਰੋ।
  • Get the cap done on the planned date.ਦੱਸੀ ਤਾਰੀਖ਼ ਨੂੰ ਕੈਪ ਜ਼ਰੂਰ ਲਗਵਾਓ।

When to call usਕਦੋਂ ਫ਼ੋਨ ਕਰੀਏ

Call us straight away if you noticeਤੁਰੰਤ ਫ਼ੋਨ ਕਰੋ ਜੇ ਇਹ ਹੋਵੇ

  • Bleeding that does not stop after 30 minutes of pressure30 ਮਿੰਟ ਦਬਾਉਣ ਤੋਂ ਬਾਅਦ ਵੀ ਖ਼ੂਨ ਨਾ ਰੁਕੇ
  • Swelling that keeps growing after day 3, or feverਤੀਜੇ ਦਿਨ ਤੋਂ ਬਾਅਦ ਸੋਜ ਵਧਦੀ ਜਾਵੇ, ਜਾਂ ਬੁਖ਼ਾਰ ਹੋਵੇ
  • Pain getting worse instead of betterਦਰਦ ਘਟਣ ਦੀ ਬਜਾਏ ਵਧਦਾ ਜਾਵੇ
  • Your bite feels high, or a stitch, cap or filling comes looseਦੰਦ ਉੱਚਾ ਲੱਗੇ, ਜਾਂ ਟਾਂਕਾ, ਕੈਪ ਜਾਂ ਫਿਲਿੰਗ ਢਿੱਲੀ ਹੋਵੇ

Severe swelling near the eye or neck, or trouble breathing or swallowing: go to the nearest hospital emergency.ਅੱਖ ਜਾਂ ਗਰਦਨ ਕੋਲ ਤੇਜ਼ ਸੋਜ, ਜਾਂ ਸਾਹ ਲੈਣ ਜਾਂ ਨਿਗਲਣ ਵਿੱਚ ਤਕਲੀਫ਼: ਨੇੜਲੇ ਹਸਪਤਾਲ ਦੀ ਐਮਰਜੈਂਸੀ ਵਿੱਚ ਜਾਓ।

Call 82888 5325382888 53253 'ਤੇ ਫ਼ੋਨ ਕਰੋ Ask on WhatsAppਵਟਸਐਪ 'ਤੇ ਪੁੱਛੋ

This is general advice. Always follow the instructions Dr. Bawa gives you for your own treatment.ਇਹ ਆਮ ਸਲਾਹ ਹੈ। ਆਪਣੇ ਇਲਾਜ ਲਈ ਹਮੇਸ਼ਾ ਡਾ. ਬਾਵਾ ਦੀਆਂ ਹਦਾਇਤਾਂ ਮੰਨੋ।

Apex Dental Studio

Ready when you areਜਦੋਂ ਤੁਸੀਂ ਤਿਆਰ ਹੋ, ਅਸੀਂ ਹਾਜ਼ਰ ਹਾਂ

Mon–Sat 9:30 AM–6:30 PM · Sun 10:00 AM–2:00 PMਸੋਮ–ਸ਼ਨਿੱਚਰ ਸਵੇਰੇ 9:30–ਸ਼ਾਮ 6:30 · ਐਤਵਾਰ ਸਵੇਰੇ 10:00–ਦੁਪਹਿਰ 2:00